मनोरंजन

Blog single photo

ਕਿਆਰਾ ਅਡਵਾਨੀ ਨੇ ਕਰਵਾਇਆ ਟਾਪਲੈਸ ਫੋਟੋਸ਼ੂਟ, ਵਾਇਰਲ ਹੋਈਆਂ ਤਸਵੀਰਾਂ

19/02/2020


ਮਸ਼ਹੂਰ ਫੋਟੋਗ੍ਰਾਫਰ ਡੱਬੂ ਰਤਨਾਨੀ ਦਾ ਕੈਲੰਡਰ ਹਮੇਸ਼ਾ ਵਾਂਗ ਇਕ ਵਾਰ ਮੁੜ ਤੋਂ ਸੁਰਖੀਆਂ 'ਚ ਹੈ। ਬਾਲੀਵੁੱਡ ਸਿਤਾਰੇ ਡੱਬੂ ਦੇ ਕੈਲੰਡਰ ਲਈ ਖਾਸਤੌਰ ਤੇ ਫੋਟੋਸ਼ੂਟ ਕਰਾਉਂਦੇ ਹਨ। ਡੱਬੂ ਨੇ 2020 ਦਾ ਕੈਲੰਡਰ ਲਾਂਚ ਕੀਤਾ ਹੈ, ਜਿਸ ਲਈ ਕਈ ਸਿਤਾਰਿਆਂ ਦੇ ਫੋਟੋਸ਼ੂਟ ਸਾਹਮਣੇ ਆਏ ਹਨ, ਪਰ ਇਨ੍ਹਾਂ ਸਭ ਵਿਚਾਲੇ ਸਭ ਤੋਂ ਬੋਲਡ ਫੋਟੋਸ਼ੂਟ ਹੈ ਕਿਊਟ ਅਦਾਕਾਰਾ ਕਿਆਰਾ ਅਡਵਾਨੀ ਦਾ।

ਕਿਆਰਾ ਅਡਵਾਨੀ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਕਿਆਰਾ ਨੇ ਇਸ ਕੈਲੇਂਡਰ ਲਈ ਟਾਪਲੈਸ ਫੋਟੋਸ਼ੂਟ ਕਰਵਾਇਆ ਹੈ। 




ਕਿਆਰਾ ਦੀ ਪ੍ਰੋਫੇਸ਼ਨਲ ਲਾਈਫ ਬਾਰੇ ਗੱਲ ਕਰੀਏ ਤਾਂ ਕਿਆਰਾ ਦਾ ਕੈਰੀਅਰ ਗ੍ਰਾਫ ਲਗਾਤਾਰ ਉੱਤੇ ਚੜ੍ਹ ਰਿਹਾ ਹੈ। ਕਿਆਰਾ ਦੀਆਂ ਪਿਛਲੀਆਂ ਫਿਲਮਾਂ 'ਕਬੀਰ ਸਿੰਘ' ਅਤੇ 'ਗੁੱਡ ਨਿਊਜ਼' ਨੂੰ ਜ਼ਬਰਦਸਤ ਹੁੰਗਾਰਾ ਮਿਲਿਆ ਹੈ। 
 

ਹਿੰਦੁਸਥਾਨ ਸਮਾਚਾਰ/ਕੁਸੁਮ


 
Top