Custom Heading

ਡਿਪਟੀ ਮੁੱਖ ਮੰਤਰੀ ਚੌਟਾਲਾ ਨੇ ਪਰਿਵਾਰ ਸਮੇਤ ਮਾਤਾ ਮਨਸਾ ਦੇਵੀ ਮੱਥਾ ਟੇਕਿਆ
ਚੰਡੀਗੜ੍ਹ, 13 ਅਕਤੂਬਰ ( ਹਿ ਸ ) : ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਪਰਿਵਾਰ ਸਮੇਤ ਅੱਜ ਪੰਚਕ
ਡਿਪਟੀ ਮੁੱਖ ਮੰਤਰੀ ਚੌਟਾਲਾ ਨੇ ਪਰਿਵਾਰ ਸਮੇਤ ਮਾਤਾ ਮਨਸਾ ਦੇਵੀ ਮੱਥਾ ਟੇਕਿਆ


ਚੰਡੀਗੜ੍ਹ, 13 ਅਕਤੂਬਰ ( ਹਿ ਸ ) : ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਪਰਿਵਾਰ ਸਮੇਤ ਅੱਜ ਪੰਚਕੂਲਾ ਵਿਚ ਸ੍ਰੀਮਾਤਾ ਮਨਸਾ ਦੇਵੀ ਦੇ ਦਰਸ਼ਨ ਕਰਕੇ ਉਨ੍ਹਾਂ ਦੇ ਚਰਣਾਂ ਵਿਚ ਸੀਸ ਨਿਵਾਇਆ। ਉਨ੍ਹਾਂ ਨੇ ਸੂਬੇ ਦੇ ਵਿਕਾਸ, ਖੁਸ਼ਹਾਲੀ, ਸ਼ਾਂਤੀ ਅਤੇ ਭੇਦਭਾਵ ਦੇ ਲਈ ਹਵਨ-ਯੱਗ ਵਿਚ ਆਹੂਤੀ ਦਿੱਤੀ। ਇਸ ਮੌਕੇ 'ਤੇ ਡਿਪਟੀ ਮੁੱਖ ਮੰਤਰੀ ਦੀ ਧਰਮ ਪਤਨੀ ਸ੍ਰੀਮਤੀ ਮੇਘਨਾ, ਮਾਤਾ ਵਿਧਾਇਕ ਸ੍ਰੀਮਤੀ ਨੈਨਾ ਦੇਵੀ ਚੌਟਾਲਾ, ਪਿਤਾ ਸਾਬਕਾਂ ਸਾਂਸਦ ਅਜੈ ਚੌਟਾਲਾ ਅਤੇ ਛੋਟਾ ਭਰਾ ਦਿਗਵਿਜੈ ਚੌਟਾਲਾ ਵੀ ਮੌਜੂਦ ਸਨ।

ਹਿੰਦੁਸਥਾਨ ਸਮਾਚਾਰ / ਨਰਿੰਦਰ ਜੱਗਾ / ਕੁਸਮ


 rajesh pande