ਮੋਹਾਲੀ, 15 ਜਨਵਰੀ (ਹਿ.ਸ.)- ਮੁਹਾਲੀ ਦੇ ਫੇਜ 7 ਵਿੱਚ ਸੈਲੀਬ੍ਰੇਸਨ ਸ਼ੋਅਰੂਮ ਵਲੋਂ ਗੁਰਜੋਤ ਸਿੰਘ, ਹਰਦੀਪ ਸਿੰਘ ਅਤੇ ਹਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਕੋਰੋਨਾ ਬਿਮਾਰੀ ਤੋਂ ਬਚਾਓ ਲਈ ਟੀਕਾਕਰਨ ਕੈਂਪ ਲਗਾਇਆ ਗਿਆ। ਇਸ ਮੌਕੇ ਕਰੀਬ 400 ਵਿਅਕਤੀਆਂ ਦੇ ਕੋਰੋਨਾ ਤੋਂ ਬਚਾਓ ਦੇ ਟੀਕੇ ਲਗਾਏ ਗਏ।
ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ