Custom Heading

ਪ੍ਰਧਾਨ ਮੰਤਰੀ ਨੇ ਮਹਾਨ ਤਮਿਲ ਕਵੀ ਤਿਰੂਵੱਲੁਵਰ ਨੂੰ ਭੇਟ ਕੀਤੀ ਸ਼ਰਧਾਂਜਲੀ
ਨਵੀਂ ਦਿੱਲੀ, 15 ਜਨਵਰੀ (ਹਿ.ਸ.)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਮਹਾਨ ਤਮਿਲ ਕਵੀ ਤਿਰੂਵੱਲੁਵਰ ਨੂੰ ਉ
ਪ੍ਰਧਾਨ ਮੰਤਰੀ ਨੇ ਮਹਾਨ ਤਮਿਲ ਕਵੀ ਤਿਰੂਵੱਲੁਵਰ ਨੂੰ ਭੇਟ ਕੀਤੀ ਸ਼ਰਧਾਂਜਲੀ


ਨਵੀਂ ਦਿੱਲੀ, 15 ਜਨਵਰੀ (ਹਿ.ਸ.)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਮਹਾਨ ਤਮਿਲ ਕਵੀ ਤਿਰੂਵੱਲੁਵਰ ਨੂੰ ਉਨ੍ਹਾਂ ਦੀ ਜਯੰਤੀ 'ਤੇ ਸ਼ਰਧਾਂਜਲੀ ਦਿੱਤੀ।

ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ, "ਤਿਰੂਵੱਲੁਵਰ ਦਿਵਸ 'ਤੇ, ਮੈਂ ਮਹਾਨ ਤਿਰੂਵੱਲੁਵਰ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ। ਉਨ੍ਹਾਂ ਦੇ ਵਿਚਾਰ ਡੂੰਘਾਈ ਤੱਕ ਪਹੁੰਚ ਵਾਲੇ ਅਤੇ ਵਿਵਹਾਰਿਕ ਹਨ ... ਉਹ ਆਪਣੇ ਵਿਭਿੰਨ ਸੁਭਾਅ ਅਤੇ ਬੌਧਿਕ ਡੂੰਘਾਈ ਲਈ ਵੱਖਰੇ ਹਨ।"

ਪ੍ਰਧਾਨ ਮੰਤਰੀ ਨੇ ਕੰਨਿਆਕੁਮਾਰੀ ਵਿੱਚ ਤਿਰੂਵੱਲੁਵਰ ਦੀ ਮੂਰਤੀ ਅਤੇ ਵਿਵੇਕਾਨੰਦ ਰੌਕ ਮੈਮੋਰੀਅਲ ਦਾ ਪਿਛਲੇ ਸਾਲ ਦਾ ਵੀਡੀਓ ਵੀ ਸਾਂਝਾ ਕੀਤਾ।

ਹਿੰਦੁਸਥਾਨ ਸਮਾਚਾਰ/ਸੁਸ਼ੀਲ/ਕੁਸੁਮ


 rajesh pande