ਜੰਮੂ-ਕਸ਼ਮੀਰ ਤੋਂ ਰਾਜ ਸਭਾ ਚੋਣਾਂ ਲਈ ਭਾਜਪਾ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਸੂਚੀ
ਨਵੀਂ ਦਿੱਲੀ, 12 ਅਕਤੂਬਰ (ਹਿੰ.ਸ.)। ਭਾਰਤੀ ਜਨਤਾ ਪਾਰਟੀ ਨੇ ਜੰਮੂ-ਕਸ਼ਮੀਰ ਤੋਂ ਰਾਜ ਸਭਾ ਚੋਣਾਂ ਲਈ ਪਾਰਟੀ ਦੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਐਤਵਾਰ ਨੂੰ ਜਾਰੀ ਕੀਤੀ ਗਈ ਇਸ ਸੂਚੀ ਵਿੱਚ ਤਿੰਨ ਉਮੀਦਵਾਰਾਂ, ਜਿਨ੍ਹਾਂ ’ਚ ਗੁਲਾਮ ਮੁਹੰਮਦ ਮੀਰ, ਰਾਕੇਸ਼ ਮਹਾਜਨ ਅਤੇ ਸ਼ਤ ਸ਼ਰਮਾ ਸ਼ਾਮਲ ਹਨ।
ਭਾਜਪਾ ਦੀ ਸੂਚੀ

ਸ਼ਤ ਸ਼ਰਮਾ ਇਸ ਸਮੇਂ ਜੰਮੂ-ਕਸ਼ਮੀਰ ਵਿੱਚ ਭਾਜਪਾ ਦੀ ਸੂਬਾ ਇਕਾਈ ਦੇ ਮੁਖੀ ਹਨ। ਉਹ ਤੀਜੇ ਨੋਟੀਫਿਕੇਸ਼ਨ ਦੇ ਤਹਿਤ ਰਾਜ ਸਭਾ ਚੋਣਾਂ ਲੜਨਗੇ, ਜਿੱਥੇ ਭਾਜਪਾ ਨੂੰ ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਦੇ ਸੱਤਾਧਾਰੀ ਗਠਜੋੜ 'ਤੇ ਸੰਖਿਆਤਮਕ ਰੂਪ ’ਚ ਬੜ੍ਹਤ ਪ੍ਰਾਪਤ ਹੈ। ਸ਼ਰਮਾ ਜਿਸ ਸੀਟ 'ਤੇ ਚੋਣ ਲੜਨਗੇ, ਉਸ ਸੀਟ 'ਤੇ ਭਾਜਪਾ ਕੋਲ 28 ਵੋਟਾਂ ਹਨ, ਜਦੋਂ ਕਿ ਨੈਸ਼ਨਲ ਕਾਨਫਰੰਸ-ਕਾਂਗਰਸ ਗਠਜੋੜ ਕੋਲ 24 ਵੋਟਾਂ ਹਨ। ਇਨ੍ਹਾਂ ਸੀਟਾਂ ਲਈ ਚੋਣਾਂ 24 ਅਕਤੂਬਰ ਨੂੰ ਹੋਣੀਆਂ ਹਨ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ

 rajesh pande