ਜਨ ਸੁਰਾਜ ਨੇ ਜਾਰੀ ਕੀਤੀ 51 ਉਮੀਦਵਾਰਾਂ ਦੀ ਪਹਿਲੀ ਸੂਚੀ, ਕੇਸੀ ਸਿਨਹਾ ਕੁਮਹਰਾਰ ਤੋਂ ਬਣਾਇਆ ਉਮੀਦਵਾਰ
ਪਟਨਾ, 9 ਅਕਤੂਬਰ (ਹਿੰ.ਸ.)। ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਵੋਟਿੰਗ 6 ਨਵੰਬਰ ਨੂੰ ਹੋਣੀ ਹੈ। ਪਹਿਲੇ ਪੜਾਅ ਲਈ ਨਾਮਜ਼ਦਗੀ ਪ੍ਰਕਿਰਿਆ 10 ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਹੈ। ਅਜਿਹੇ ’ਚ ਪ੍ਰਸ਼ਾਂਤ ਕਿਸ਼ੋਰ ਦੀ ਪਾਰਟੀ ਜਨ ਸੁਰਾਜ ਨੇ ਵੀਰਵਾਰ ਨੂੰ ਆਪਣੀ ਪਹਿਲੀ ਸੂਚੀ ਜਾਰੀ ਕੀਤੀ। ਪਾਰਟੀ ਨ
ਜਨ ਸੁਰਾਜ ਨੇ ਜਾਰੀ ਕੀਤੀ 51 ਉਮੀਦਵਾਰਾਂ ਦੀ ਪਹਿਲੀ ਸੂਚੀ, ਕੇਸੀ ਸਿਨਹਾ ਕੁਮਹਰਾਰ ਤੋਂ ਬਣਾਇਆ ਉਮੀਦਵਾਰ


ਪਟਨਾ, 9 ਅਕਤੂਬਰ (ਹਿੰ.ਸ.)। ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਵੋਟਿੰਗ 6 ਨਵੰਬਰ ਨੂੰ ਹੋਣੀ ਹੈ। ਪਹਿਲੇ ਪੜਾਅ ਲਈ ਨਾਮਜ਼ਦਗੀ ਪ੍ਰਕਿਰਿਆ 10 ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਹੈ। ਅਜਿਹੇ ’ਚ ਪ੍ਰਸ਼ਾਂਤ ਕਿਸ਼ੋਰ ਦੀ ਪਾਰਟੀ ਜਨ ਸੁਰਾਜ ਨੇ ਵੀਰਵਾਰ ਨੂੰ ਆਪਣੀ ਪਹਿਲੀ ਸੂਚੀ ਜਾਰੀ ਕੀਤੀ। ਪਾਰਟੀ ਨੇ ਪਹਿਲੀ ਸੂਚੀ ਵਿੱਚ 51 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ।

ਕੁਮਹਰਾਰ - ਪ੍ਰੋ.ਕੇ.ਸੀ. ਸਿਨਹਾ

ਵਾਲਮੀਕਿ ਨਗਰ - ਡਰਿਗ ਨਰਾਇਣ ਪ੍ਰਸਾਦ

ਲੌਰੀਆ - ਸੁਨੀਲ ਕੁਮਾਰ

ਹਰਸਿੱਧੀ (ਐਸ.ਸੀ.)- ਅਵਧੇਸ਼ ਰਾਮ

ਢਾਕਾ - ਡਾ. ਲਾਲ ਬਾਬੂ ਪ੍ਰਸਾਦ ਡਾ

ਸੁਰਸੰਡ - ਊਸ਼ਾ ਕਿਰਨ

ਰੂਨਨੀ ਸੈਦਪੁਰ - ਵਿਜੇ ਕੁਮਾਰ ਸਾਹ

ਬੇਨੀਪੱਟੀ- ਮੋ. ਪਰਵੇਜ਼ ਆਲਮ

ਨਿਰਮਲੀ - ਰਾਮ ਪ੍ਰਵੇਸ਼ ਯਾਦਵ

ਸਿਕਟੀ - ਰਾਗਹੀਬ ਬਬਲੂ

ਕੋਚਾਧਾਮਨ - ਅਬੂ ਅਫਾਨ ਫਾਰੂਖ

ਅਮੌਰ - ਅਫਰੋਜ਼ ਆਲਮ

ਬਾਈਸੀ - ਮੋ. ਸ਼ਾਹਨਵਾਜ਼ ਆਲਮ

ਪ੍ਰਾਣਪੁਰ - ਕੁਨਾਲ ਨਿਸ਼ਾਦ

ਆਲਮਨਗਰ - ਸੁਬੋਧ ਕੁਮਾਰ ਸੁਮਨ

ਸਹਿਰਸਾ- ਕਿਸ਼ੋਰ ਕੁਮਾਰ

ਸਿਮਰੀ ਬਖਤਿਆਰਪੁਰ - ਸੁਰੇਂਦਰ ਯਾਦਵ

ਮਹਿਸ਼ੀ - ਸਮੀਮ ਅਖਤਰ

ਦਰਭੰਗਾ ਦਿਹਾਤੀ - ਆਰ ਕੇ ਮਿਸ਼ਰਾ

ਕੋਟ - ਬਿਲਟੂ ਸਾਹਨੀ

ਮੀਨਾਪੁਰ - ਤੇਜ ਨਰਾਇਣ ਸਾਹਨੀਮੁਜ਼ੱਫਰਪੁਰ – ਡਾ. ਅਮਲ ਕੁਮਾਰ ਦਾਸ

ਗੋਪਾਲਗੰਜ— ਡਾ. ਸ਼ਸ਼ੀ ਸ਼ੇਖਰ ਸਿਨਹਾ

ਭੋਰੇ - ਪ੍ਰੀਤੀ ਕਿੰਨਰ

ਰਘੁਨਾਥਪੁਰ - ਰਾਹੁਲ ਕੀਰਤੀ ਸਿੰਘ

ਦਰੌਂਡਾ - ਸਤੇਂਦਰ ਕੁਮਾਰ ਯਾਦਵ

ਮਾਂਝੀ - ਵਾਈ ਵੀ ਗਿਰੀ

ਬਨੀਆਪੁਰ - ਸ਼ਰਵਣ ਕੁਮਾਰ ਮਹਤੋ

ਛਪਰਾ - ਜੈ ਪ੍ਰਕਾਸ਼ ਸਿੰਘ

ਪਰਸਾ - ਮੁਸਾਫਿਰ ਮਹਤੋ

ਸੋਨਪੁਰ - ਚੰਦਨ ਲਾਲ ਮਹਿਤਾ

ਕਲਿਆਣਪੁਰ (ਐਸ.ਸੀ.) - ਰਾਮ ਬਾਲਕ ਪਾਸਵਾਨ

ਮੋਰਵਾ - ਜਾਗ੍ਰਿਤੀ ਠਾਕੁਰਮਟਿਹਾਨੀ - ਅਰੁਣ ਕੁਮਾਰ

ਬੇਗੂਸਰਾਏ - ਸੁਰਿੰਦਰ ਕੁਮਾਰ ਸਾਹਨੀ

ਖਗੜੀਆ - ਜੈਅੰਤੀ ਪਟੇਲ

ਬੇਲਦੌਰ- ਗਜੇਂਦਰ ਨਿਸ਼ਾਦ

ਪਰਬੱਤਾ - ਵਿਨੈ ਕੁਮਾਰ ਵਰੁਣ

ਪੀਰਪੰਤੀ (ਐਸ.ਸੀ.)- ਘਨਸ਼ਿਆਮ ਦਾਸ

ਬੇਲਹਾਰ - ਬ੍ਰਿਜ ਕਿਸ਼ੋਰ ਪੰਡਿਤ

ਅਸ਼ਥਾਵਾਂ - ਲਤਾ ਸਿੰਘਬਿਹਾਰ ਸ਼ਰੀਫ - ਦਿਨੇਸ਼ ਕੁਮਾਰ

ਨਾਲੰਦਾ— ਕੁਮਾਰੀ ਪੂਨਮ ਸਿਨਹਾ

ਆਰਾ - ਡਾ. ਵਿਜੇ ਕੁਮਾਰ ਗੁਪਤਾ

ਚੇਨਾਰੀ (ਐਸ.ਸੀ.) - ਨੇਹਾ ਕੁਮਾਰ ਨਟਰਾਜ

ਕਹਿਰਗੜ੍ਹ - ਰਿਤੇਸ਼ ਰੰਜਨ ਪਾਂਡੇ

ਗੋਹ — ਸੀਤਾਰਾਮ ਦੁਖਾਰੀ

ਨਬੀਨਗਰ— ਅਜੇ ਚੰਦਰ ਯਾਦਵ

ਇਮਾਮਗੰਜ (ਐਸ.ਸੀ.)- ਡਾ. ਅਜੀਤ ਕੁਮਾਰ

ਬੋਧਗਯਾ (ਐਸ.ਸੀ.)- ਲਕਸ਼ਮਣ ਮਾਂਝੀ

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande