ਸ੍ਰੀ ਗੁਰੂ ਰਵਿਦਾਸ ਮੰਦਿਰ ਪੀਰ ਗੁਰਾਇਆ ਫਾਜਿਲਕਾ ਵਿਖੇ ਸਾਲ 2026 ਲਈ ਸਰਬਸੰਮਤੀ ਨਾਲ ਅਹੁਦੇਦਾਰ ਦੀ ਚੋਣ ਹੋਈ
ਫਾਜਿਲਕਾ 29 ਦਸੰਬਰ (ਹਿੰ. ਸ.)। ਸ੍ਰੀ ਗੁਰੂ ਰਵਿਦਾਸ ਸਭਾ (ਰਜਿ.) ਨਵੀਂ ਅਬਾਦੀ ਇਸਲਾਮਾਬਾਦ (ਪੀਰ ਗੁਰਾਇਆ) ਫਾਜਿਲਕਾ ਦੀ ਸਾਲ 2026 ਲਈ ਕਾਰਜਕਾਰੀ ਪ੍ਰਧਾਨ ਸ੍ਰੀ ਸ਼ੇਰ ਸਿੰਘ ਦੀ ਪ੍ਰਧਾਨਗੀ ਹੇਠ ਸਰਵਸਮਤੀ ਨਾਲ ਚੋਣ ਸ਼੍ਰੀ ਗੁਰੂ ਰਵਿਦਾਸ ਮੰਦਿਰ ਪੀਰ ਗੁਰਾਇਆ ਫਾਜਿਲਕਾ ਵਿਖੇ ਕੀਤੀ ਗਈ, ਜਿਸ ਵਿੱਚ ਖੜਕ ਸਿ
ਸ੍ਰੀ ਗੁਰੂ ਰਵਿਦਾਸ ਮੰਦਿਰ ਪੀਰ ਗੁਰਾਇਆ ਫਾਜਿਲਕਾ ਦੀ ਸਾਲ 2026 ਲਈ ਸਰਬਸੰਮਤੀ ਨਾਲ ਚੁਣੇ ਗਏ ਅਹੁਦੇਦਾਰ.


ਫਾਜਿਲਕਾ 29 ਦਸੰਬਰ (ਹਿੰ. ਸ.)। ਸ੍ਰੀ ਗੁਰੂ ਰਵਿਦਾਸ ਸਭਾ (ਰਜਿ.) ਨਵੀਂ ਅਬਾਦੀ ਇਸਲਾਮਾਬਾਦ (ਪੀਰ ਗੁਰਾਇਆ) ਫਾਜਿਲਕਾ ਦੀ ਸਾਲ 2026 ਲਈ ਕਾਰਜਕਾਰੀ ਪ੍ਰਧਾਨ ਸ੍ਰੀ ਸ਼ੇਰ ਸਿੰਘ ਦੀ ਪ੍ਰਧਾਨਗੀ ਹੇਠ ਸਰਵਸਮਤੀ ਨਾਲ ਚੋਣ ਸ਼੍ਰੀ ਗੁਰੂ ਰਵਿਦਾਸ ਮੰਦਿਰ ਪੀਰ ਗੁਰਾਇਆ ਫਾਜਿਲਕਾ ਵਿਖੇ ਕੀਤੀ ਗਈ,

ਜਿਸ ਵਿੱਚ ਖੜਕ ਸਿੰਘ ਚੁੰਬਰ ਸਰਪਰਸਤ, ਡਾ. ਗੁਰਚਰਨ ਸਿੰਘ ਚੇਅਰਮੈਨ, ਭੀਮ ਸੈਨ ਸੋਲੀਆ ਪ੍ਰਧਾਨ, ਸੰਤ ਰਾਮ ਸੋਲੀਆ ਜਨਰਲ ਸੈਕਟਰੀ, ਫਕੀਰ ਚੰਦ ਡਿਪਟੀ ਜਨਰਲ ਸੈਕਟਰੀ, ਨਰੇਸ਼ ਕੁਮਾਰ ਸੋਲੀਆ ਸਹਾਇਕ ਸੈਕਟਰੀ, ਓਮ ਪ੍ਰਕਾਸ਼ ਖਜਾਨਚੀ, ਨੋਰੰਗ ਲਾਲ ਸਹਾਇਕ ਖਜਾਨਚੀ, ਖੇਮ ਰਾਜ ਸੋਲੀਆ ਸੀਨੀਅਰ ਮੀਤ ਪ੍ਰਧਾਨ, ਸ਼ੇਰ ਸਿੰਘ ਮੀਤ ਪ੍ਰਧਾਨ, ਨਰਿੰਦਰ ਕੁਮਾਰ ਸੋਲੀਆ ਮੀਤ ਪ੍ਰਧਾਨ, ਅਸ਼ਵਨੀ ਕੁਮਾਰ ਆਡੀਟਰ, ਸੁਭਾਸ ਚੰਦਰ ਬਿਸਰਵਾਲ ਐਡਵੋਕਟ ਕਾਨੂਨੀ ਸਲਾਹਕਾਰ, ਮਿਸ ਦੀਪਾਲੀ ਐਡਵੋਕੇਟ ਕਾਨੂਨੀ ਸਲਾਹਕਾਰ, ਵਿਨੋਦ ਕੁਮਾਰ ਸਲਾਹਕਾਰ, ਨੀਰਜ ਕੁਮਾਰ ਪ੍ਰੈਸ ਸਕੱਤਰ, ਹਰਬੰਸ ਲਾਲ ਸੋਲੀਆ ਫੋਟੋਗਰਾਫਰ, ਜਤਿੰਦਰ ਕੁਮਾਰ ਸੋਲੀਆ ਪ੍ਰੈਸ ਫੋਟੋਗਰਾਫਰ, ਨਵਦੀਪ ਕੁਮਾਰ ਸੋਲੀਆ ਮੀਡੀਆ ਇੰਚਾਰਜ, ਜਗਦੀਸ਼ ਫਾਂਡੀਆ ਸਲਾਹਕਾਰ, ਜਤਿੰਦਰ ਕੁਮਾਰ ਸਲਾਹਕਾਰ, ਨਰੇਸ਼ ਕੁਮਾਰ (ਭੈਰੋਂ ਬਸਤੀ) ਸਲਾਹਕਾਰ ਲਈ ਅਹੁਦੇਦਾਰ ਚੁਣੇ ਗਏ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande