
ਨਵੀਂ ਦਿੱਲੀ, 19 ਮਾਰਚ (ਹਿੰ.ਸ.)। ਭਾਰਤੀ ਜਨਤਾ ਪਾਰਟੀ ਨੇ ਵੀਰਵਾਰ ਨੂੰ ਕੇਰਲ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਆਪਣੀ ਦੂਜੀ ਸੂਚੀ ਜਾਰੀ ਕੀਤੀ। ਇਸ ਸੂਚੀ ਵਿੱਚ 39 ਉਮੀਦਵਾਰਾਂ ਦੇ ਨਾਮ ਹਨ। ਇਸ ਦੇ ਨਾਲ, ਪਾਰਟੀ ਹੁਣ ਤੱਕ ਕੁੱਲ 86 ਸੀਟਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ।
ਪਾਰਟੀ ਦੀ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਪਾਰਟੀ ਪ੍ਰਧਾਨ ਨਿਤਿਨ ਨਵੀਨ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਸੀਨੀਅਰ ਆਗੂ ਮੌਜੂਦ ਰਹੇ। ਮੀਟਿੰਗ ਵਿੱਚ ਉਮੀਦਵਾਰਾਂ ਦੇ ਨਾਵਾਂ 'ਤੇ ਵਿਸਥਾਰ ਨਾਲ ਚਰਚਾ ਕੀਤੀ ਗਈ ਅਤੇ ਦੂਜੀ ਸੂਚੀ ਨੂੰ ਅੰਤਿਮ ਰੂਪ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਕੇਰਲ ਵਿਧਾਨ ਸਭਾ ਚੋਣਾਂ ਲਈ ਭਾਜਪਾ ਦੀ ਪਹਿਲੀ ਸੂਚੀ ਵਿੱਚ 47 ਉਮੀਦਵਾਰਾਂ ਦੇ ਨਾਮ ਸਨ। ਕੇਰਲ ਵਿਧਾਨ ਸਭਾ ਵਿੱਚ ਕੁੱਲ 140 ਸੀਟਾਂ ਹਨ।
ਦੂਜੀ ਸੂਚੀ ਵਿੱਚ 39 ਉਮੀਦਵਾਰ ਹਨ:
1. ਕਾਸਰਗੋਡ (2)- ਅਸ਼ਵਿਨੀ ਐੱਮ.ਐੱਲ.
2. ਕਾਲੀਆਸੇਰੀ (7)- ਏ.ਵੀ. ਸਨਿਲ ਕੁਮਾਰ
3. ਤਾਲੀਪਰੰਬਾ (8)- ਐੱਨ. ਹਰੀਦਾਸ
4. ਧਰਮਦਮ (12)- ਕੇ.ਰਣਜੀਤ
5. ਥਲਾਸੇਰੀ (13)- ਓ. ਨਿਧੀਸ਼
6. ਕੁਥੁਪਰੰਬਾ (14)- ਸ਼ਿਜੀਲਾਲ
7. ਮੱਤਨੂਰ (15)- ਬੀਜੂ ਇਲਾਕੁਝੀ
8. ਕਲਪੇਟਾ (19) - ਪ੍ਰਸ਼ਾਂਤ ਮਾਲਵਯਲ
9. ਕੋਂਡੋਟੀ (33)- ਪੀ. ਸੁਬ੍ਰਾਹਮਣੀਅਮ
10. ਇਰਨਾਦ (34)- ਐੱਨ. ਸ਼੍ਰੀਪ੍ਰਕਾਸ਼
11. ਮੰਜੇਰੀ (37)- ਪਥਮਕਸ਼ਰੀ ਐੱਮ.
12. ਪੇਰੀਨਥਲਮਨਾ (38)- ਕੇ.ਪੀ. ਬਾਬੂਰਾਜ
13. ਮਨਕਡਾ (39)- ਲਿਜੋਏ ਪਾਲ
14. ਮਲਪੁਰਮ (40)- ਅਸਵਥੀ ਗੁਪਤਾ ਕੁਮਾਰ
15. ਵੇਂਗਾਰਾ (41)- ਜੈਕ੍ਰਿਸ਼ਨਨ ਵੀ.ਐਨ
16. ਵਲਿਕੁੰਨੂ (42)- ਐੱਮ. ਪ੍ਰੇਮਨ ਮਾਸਟਰ
17. ਤਿਰੂਰੰਗਦੀ (43)- ਰਿਜੂ ਸੀ. ਰਾਘਵ
18. ਤਨੂਰ (44)- ਦੀਪਾ ਪੁਜਾਕਕਲ
19. ਤਿਰੂਰ (45)- ਕੇ. ਨਰਾਇਣਨ ਮਾਸਟਰ
20. ਥਾਵਨੂਰ (47)- ਰਵੀ ਤੇਲਾਥ
21. ਤ੍ਰਿਥਲਾ (49)- ਵੀ. ਉਨੀਕ੍ਰਿਸ਼ਨਨ ਮਾਸਟਰ
22. ਪੱਟੰਬੀ (50)- ਪੀ. ਮਨੋਜ
23. ਕੋਂਗਡ (53, ਐਸ.ਸੀ.)- ਰੇਣੂ ਸੁਰੇਸ਼
24. ਤਰੂਰ (57, ਐਸ.ਸੀ.)- ਸੁਰੇਸ਼ ਬਾਬੂ
25. ਚਿਤੂਰ (58)- ਪ੍ਰਨੇਸ਼ ਰਾਜੇਂਦਰਨ
26. ਅਲਥੁਰ (60)- ਕੇ.ਵੀ. ਪ੍ਰਸੰਨਾ ਕੁਮਾਰ
27. ਗੁਰੂਵਾਯੂਰ (63)- ਬੀ. ਗੋਪਾਲਕ੍ਰਿਸ਼ਨਨ28. ਵਡਾਕੰਚੈਰੀ (65)- ਟੀ.ਐੱਸ. ਉਲਾਸ ਬਾਬੂ
29. ਓਲੂਰ (66)- ਬਿਜੋਏ ਥਾਮਸ
30. ਨਟਿਕਾ (68, ਐਸ.ਸੀ.)- ਸੀ.ਸੀ. ਮੁਕੁੰਦਨ
31. ਪੁਡੁੱਕੜ (71)- ਏ. ਨਾਗੇਸ਼
32. ਅਲੂਵਾ (76)- ਐਮ.ਏ. ਬ੍ਰਹਮਰਾਜ
33. ਪਰਾਵੁਰ (78)- ਵਤਸਲਾ ਪ੍ਰਸੰਨਾ ਕੁਮਾਰ
34. ਏਰਨਾਕੁਲਮ (82)- ਪੀ.ਆਰ. ਸਿਵਾਸੰਕਰ
35. ਚੰਗਨਾਸੇਰੀ (99)- ਬੀ. ਰਾਧਾਕ੍ਰਿਸ਼ਨ ਮੈਨਨ
36. ਅਲਾਪੁਜ਼ਾ (104) - ਐਮ.ਜੇ. ਜੌਬ
37. ਅਰਨਮੁਲਾ (113) - ਕੁੰਮਨਾਮ ਰਾਜਸ਼ੇਖਰਨ
38. ਕੁੰਡਾਰਾ (123)- ਰੌਬਿਨ ਰਾਧਾਕ੍ਰਿਸ਼ਨਨ
39. ਕੋਲਮ (124)- ਐੱਨ. ਪ੍ਰਤਾਪ ਕੁਮਾਰ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ