
ਪੰਚਕੂਲਾ, 23 ਅਪ੍ਰੈਲ (ਹਿੰ.ਸ.)| ਪੰਚਕੂਲਾ ਵਿੱਚ 10 ਮਈ ਨੂੰ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਲਈ ਮੇਅਰ ਅਹੁਦੇ ਦੇ ਉਮੀਦਵਾਰ ਦੀ ਘੋਸ਼ਣਾ ਕਰਨ ਤੋਂ ਬਾਅਦ ਹੁਣ ਭਾਰਤੀ ਜਨਤਾ ਪਾਰਟੀ ਨੇ ਪੰਚਕੂਲਾ ਦੇ ਵੀ ਵਾਰਡਾਂ ਲਈ ਵਾਰਡ ਵਾਈਜ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਵਾਰਡ ਨੰਬਰ ਇੱਕ ਲਈ ਪਰਮਜੀਤ ਕੌਰ ਪਤਨੀ ਨਰਿੰਦਰ ਲੁਬਾਣਾ, ਵਾਰਡ ਨੰਬਰ 2 ਲਈ ਪਰਮਜੀਤ ਕੌਰ, ਵਾਰਡ ਨੰਬਰ 3 ਲਈ ਸੁਰੇਸ਼ ਵਰਮਾ, ਵਾਰਡ ਨੰਬਰ 4 ਲਈ ਭਾਰਤ ਹਿਤੈਸ਼ੀ, ਵਾਰਡ ਨੰਬਰ 5 ਲਈ ਜੈ ਕੌਸ਼ਿਕ, ਵਾਰਡ ਨੰਬਰ 6 ਲਈ ਭਾਰਤ ਗੁਪਤਾ, ਵਾਰਡ ਨੰਬਰ 7 ਲਈ ਜੋਤੀ ਪ੍ਰਸਾਦ, ਵਾਰਡ ਨੰਬਰ 8 ਲਈ ਰਾਜਕੁਮਾਰ ਜੈਨ, ਵਰਡ ਵਾਰਡ ਨੰਬਰ 9 ਲਈ ਹਰਿੰਦਰ ਮਲਿਕ, ਵਾਰਡ ਨੰਬਰ 10 ਲਈ ਸ਼ੇਖਰ ਪਾਂਡੇ, ਵਾਰਡ ਨੰਬਰ 11 ਲਈ ਅਨੁਰਾਧਾ ਪੂਰੀ ਵਾਰਡ ਨੰਬਰ 12 ਲਈ ਰਾਕੇਸ਼ ਜਗੋਤਾ ਵਾਰਡ ਨੰਬਰ 13 ਲਈ ਦੀਪਕ ਗਰਗ ਵਾਰਡ ਨੰਬਰ 14 ਲਈ ਰਾਕੇਸ਼ ਗੋਇਲ ਵਾਰਡ ਨੰਬਰ 15 ਲਈ ਪ੍ਰਿਅੰਕਾ ਵਾਰਡ ਨੰਬਰ 16 ਲਈ ਨਿਰਮਲਾ ਦੇਵੀ ਵਾਰਡ ਨੰਬਰ 17 ਲਈ ਸੁਦੇਸ਼ ਬਿਡਲਾ ਵਾਰਡ ਨੰਬਰ 18 ਲਈ ਪੂਜਾ ਦੇਵੀ ਵਾਰਡ ਨੰਬਰ 19 ਲਈ ਮਨੀਸ਼ਾ ਰਾਣੀ ਅਤੇ ਵਾਰਡ ਨੰਬਰ ਬੀ ਲਈ ਗੌਤਮ ਰਾਣਾ ਦੇ ਨਾਮ ਘੋਸ਼ਿਤ ਕੀਤੇ ਗਏ ਹਨ।
ਹਿੰਦੂਸਥਾਨ ਸਮਾਚਾਰ / GURSHARAN SINGH