ਡਰੇਨਾ ਦੀ ਮੱਛੀ ਦੀ ਬੋਲੀ ਮਿਤੀ 6 ਅਗਸਤ 2026  ਨੂੰ
ਫਾਜ਼ਿਲਕਾ, 04 ਅਗਸਤ (ਹਿੰ.ਸ.)| ਡਰੇਨੇਜ ਕਮ ਮਾਈਨਿੰਗ ਅਤੇ ਜਿਆਲੋਜੀ ਮੰਡਲ ਜਲ ਸਰੋਤ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਫਾਜ਼ਿਲਕਾ ਸੰਦੀਪ ਕੁਮਾਰ ਨੇ ਦੱਸਿਆ ਕਿ ਡਰੇਨੇਜ ਕਮ ਮਾਈਨਿੰਗ ਉਪ ਮੰਡਲ ਫਾਜਿਲਕਾ ਅਤੇ ਅਬੋਹਰ ਅਧੀਨ ਪੈਂਦੀਆਂ ਡਰੇਨਾ ਦੀ ਮੱਛੀ ਦੀ ਬੋਲੀ ਮਿਤੀ 6 ਅਗਸਤ 2026 ਨੂੰ ਦੁਪਹਿਰ 2 ਵਜੇ ਸਾਬ
ਡਰੇਨਾ ਦੀ ਮੱਛੀ ਦੀ ਬੋਲੀ ਮਿਤੀ 6 ਅਗਸਤ 2026  ਨੂੰ


ਫਾਜ਼ਿਲਕਾ, 04 ਅਗਸਤ (ਹਿੰ.ਸ.)| ਡਰੇਨੇਜ ਕਮ ਮਾਈਨਿੰਗ ਅਤੇ ਜਿਆਲੋਜੀ ਮੰਡਲ ਜਲ ਸਰੋਤ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਫਾਜ਼ਿਲਕਾ ਸੰਦੀਪ ਕੁਮਾਰ ਨੇ ਦੱਸਿਆ ਕਿ ਡਰੇਨੇਜ ਕਮ ਮਾਈਨਿੰਗ ਉਪ ਮੰਡਲ ਫਾਜਿਲਕਾ ਅਤੇ ਅਬੋਹਰ ਅਧੀਨ ਪੈਂਦੀਆਂ ਡਰੇਨਾ ਦੀ ਮੱਛੀ ਦੀ ਬੋਲੀ ਮਿਤੀ 6 ਅਗਸਤ 2026 ਨੂੰ ਦੁਪਹਿਰ 2 ਵਜੇ ਸਾਬੂਆਣਾ ਡਰੇਨੇਜ ਕਮ ਮਾਈਨਿੰਗ ਉਪ ਮੰਡਲ ਕੈਨਾਲ ਕਲੋਨੀ ਫਾਜਿਲਕਾ ਵਿਖ਼ੇ ਕਰਵਾਈ ਜਾਣੀ ਹੈ। ਉਨ੍ਹਾਂ ਕਿਹਾ ਕਿ ਨਿਯਮਾਂ, ਸ਼ਰਤਾਂ ਤੇ ਹੋਰ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਫਾਜ਼ਿਲਕਾ ਦੀ ਵੈਬਸਾਈਟ https://fazilka.nic.in ਅਤੇ ਜਲ ਸਰੋਤ ਵਿਭਾਗ ਦੀ ਵੈਬਸਾਈਟ https://irrigation.punjab.gov.in 'ਤੇ ਵਿਜਿਟ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਮੋਬਾਇਲ ਨੰਬਰ 99889-88513 ਤੇ ਵੀ ਸੰਪਰਕ ਕੀਤਾ ਸਕਦਾ ਹੈ

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande